Wednesday, October 24, 2012

ਹੰਜੂ

ਮੇਰੀ ਆਂਖਾਦੇ ਹੰਜੂ ਰਿਕਦੇ ਨਾਯਿ
ਗੱਲਾਂ ਪੁਰਾਣਿਆ ਚੇਤੇ ਆਉਂਦੀਆਂ ਨੇ
ਸਮਝ ਨਾਈ ਆਉਂਦਾ ਮਿਨੁ
ਦਿਲ ਧਾਦਾਕਾਂ ਕਯੋਂ ਰੁਕ੍ਯਾਂ ਨਈ
ਇੱਚਾ ਜਿੰਦਾ ਰਹਨ ਦੀ ਹੇਗੀ ਨਈ
ਜਿੰਦਾ ਫੇਰ ਵੀ ਪੈ ਰਿਹਾ ਹੈ
ਨਾ ਹੁੰਦੀ ਜੇ ਜਿਮੇਵਾਰਿਯਾੰ ਚਾਰ
ਸੰਧੂ ਦੁਨਿਆ ਕਦੋਂ ਦੀ ਚੜ ਜਾਨੀ ਸੀ

No comments: